ਪਾਠ - 5
ਵਰਡ ਦੇ ਡਾਕੂਮੈਂਟ ਨੂੰ ਫਾਰਮੈਟ ਕਰਨਾ
ਅਭਿਆਸ (Exercise)
- ਫਾਰਮੈਟ ਕੀਤਾ ਹੋਇਆ ਟੈਕਸਟ ਪੜ੍ਹਨਯੋਗ ਬਣ ਜਾਂਦਾ ਹੈ ਤੇ ਇਹ ਦੇਖਣ ਨੂੰ ਵੀ ਵਧੀਆ ਲੱਗਦਾ ਹੈ।
- ਅਲਾਈਨਮੈਂਟ ਮਾਰਜਨ ਦੇ ਆਧਾਰ ਉੱਤੇ ਟੈਕਸਟ ਦੀ ਸਥਿਤੀ ਨਿਰਧਾਰਿਤ ਕਰਦੀ ਹੈ।
- ਪੇਜ਼ ਦੇ ਖੱਬੇ ਜਾਂ ਸੱਜੇ ਪਾਸੇ ਖਾਲੀ ਥਾਂ ਨੂੰ ਇਨਡੈਂਟੇਸ਼ਨ ਕਿਹਾ ਜਾਂਦਾ ਹੈ।
- ਕਾਲਮਜ਼ ਦੀ ਵਰਤੋਂ ਟੈਕਸਟ ਨੂੰ ਅਖਬਾਰੀ ਸਟਾਈਲ ਵਿੱਚ ਦਿਖਾਉਣ ਲਈ ਕੀਤੀ ਜਾਂਦੀ ਹੈ।
- ਟੈਬ ਕੀਅ ਦੀ ਵਰਤੋਂ ਅਗਲੇ ਟੈਬ ਸਟਾਪ ਉੱਤੇ ਪਹੁੰਚਣ ਲਈ ਕੀਤੀ ਜਾਂਦੀ ਹੈ।
- ਡਰਾਇੰਗ ਟੂਲਬਾਰ ਦੀ ਵਰਤੋਂ ਆਟੋ ਸ਼ੇਪਸ, ਲਾਈਨ,ਆਇਤ, ਅੰਡਾਕਾਰ, ਵਰਡ ਆਰਟ ਤਸਵੀਰਾਂ ਅਤੇ ਸ਼ੇਡੋ ਪ੍ਰਭਾਵ ਭਰਨ ਲਈ ਕੀਤੀ ਜਾਂਦੀ ਹੈ।